ਮੂਲਾਂਸ਼
ਦਿੱਖ
ਉਦਾਹਰਨਾਂ |
---|
ਪੜ੍ਹਨਾ ਕਿਰਿਆ ਦਾ ਮੂਲਾਂਸ਼ ਪੜ੍ਹ ਹੈ: ਇਹ ਉਹ ਅੰਸ਼ ਹੈ ਜੋ ਇਸ ਦੇ ਸਾਰੇ ਰੂਪਾਂ ਵਿੱਚ ਵਿਚਰਦਾ ਹੈ।
|
ਮੂਲਾਂਸ਼ (Word stem) ਭਾਸ਼ਾ ਵਿਗਿਆਨ ਵਿੱਚ ਕਿਸੇ ਸ਼ਬਦ ਦਾ ਉਹ ਹਿੱਸਾ ਹੁੰਦਾ ਹੈ, ਜਿਸ ਨਾਲ ਅੱਗੋਂ ਰੂਪਾਂਸ਼ ਜੁੜ ਕੇ ਸ਼ਬਦ ਨਿਰਮਾਣ ਦੀ ਪ੍ਰਕਿਰਿਆ ਚਲਦੀ ਹੈ। ਇਸ ਨਾਲ ਮਿਲਦੇ ਜੁਲਦੇ ਅਰਥਾਂ ਵਾਲਾ ਸ਼ਬਦ ਧਾਤੂ ਹੈ। ਦੋਹਾਂ ਵਿੱਚ ਬਰੀਕ ਜਿਹਾ ਅੰਤਰ ਹੈ। ਹਰੇਕ ਧਾਤੂ ਤਾਂ ਮੂਲਾਂਸ਼ ਵੀ ਹੁੰਦਾ ਹੈ ਪਰ ਹਰੇਕ ਮੂਲਾਂਸ਼ ਧਾਤੂ ਨਹੀਂ ਹੁੰਦਾ।
ਇੱਕ ਅਰਥ ਵਿੱਚ, ਕੋਈ ਮੂਲਾਂਸ਼ ਉਹ ਧਾਤੂ ਹੈ ਜਿਸਨੇ ਆਪਣੇ ਨਾਲ ਵਧੇਤਰ ਲੈਕੇ ਸ਼ਬਦ ਨਿਰਮਾਣਕਾਰੀ ਦੀ ਪ੍ਰਕਿਰਿਆ ਨੂੰ ਨੇਪਰੇ ਚੜ੍ਹਨਾ ਹੈ।[1]
ਹਵਾਲੇ
[ਸੋਧੋ]- ↑ Geoffrey Sampson; Paul Martin Postal (2005). The 'language instinct' debate. Continuum International Publishing Group. p. 124. ISBN 978-0-8264-7385-1. Retrieved 2009-07-21.