ਸ਼ੇਖ਼ (ਉਚਾਰਨ /ˈʃiːk/ SHEEK ਜਾਂ /ˈʃeɪk/ SHAYK; Arabic: شيخ šayḫ, ਆਮ ਉਚਾਰਨ [ʃeːx], ਬਹੁਵਚਨ شيوخ šuyūḫ) ਅਰਬੀ ਜ਼ਬਾਨ ਦਾ ਸ਼ਬਦ ਹੈ ਜਿਸ ਦਾ ਮਤਲਬ ਬਜ਼ੁਰਗ ਜਾਂ ਸਰਦਾਰ ਹੈ।