Nothing Special   »   [go: up one dir, main page]

ਸਮੱਗਰੀ 'ਤੇ ਜਾਓ

ਸਮੋਵਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੂਸੀ ਸਮੋਵਾਰ

ਸਮੋਵਾਰ (ਰੂਸੀ: самовар, IPA: [səmɐˈvar] ( ਸੁਣੋ); ਸ਼ਬਦੀ ਅਰਥ "ਸਵੈ-ਬਾਇਲਰ", ਫ਼ਾਰਸੀ: ਸਮਾਵਰ, ਤੁਰਕਿਸ਼: ਸੇਮਾਵਰ) ਪਾਣੀ ਗਰਮ ਕਰਨ ਜਾਂ ਉਬਾਲਣ ਵਾਲਾ ਧਾਤ ਦਾ ਭਾਂਡਾ ਹੁੰਦਾ ਹੈ ਜੋ ਰੂਸ, ਅਤੇ ਹੋਰ ਮੱਧ, ਦੱਖਣ-ਪੂਰਬੀ, ਪੂਰਬੀ ਯੂਰਪੀ ਦੇਸ਼ਾਂ, ਕਸ਼ਮੀਰ ਅਤੇ ​​ਮੱਧ-ਪੂਰਬ ਵਿਚ ਵਰਤਿਆ ਜਾਂਦਾ ਹੈ। ਕਿਉਂਜੋ ਗਰਮ ਪਾਣੀ ਖਾਸ ਕਰਕੇ ਚਾਹ ਬਣਾਉਣ ਲਈ ਵਰਤਿਆ ਜਾਂਦਾ ਹੈ, ਇਸ ਲਈ ਬਹੁਤ ਸਾਰੇ ਸਮੋਵਾਰਾਂ ਵਿੱਚ ਚਿਮਨੀ ਦੇ ਦੁਆਲੇ ਇੱਕ ਰਿੰਗ-ਨੁਮਾ ਹਿਸਾ (ਰੂਸੀ: конфорка) ਜੁੜਿਆ ਹੁੰਦਾ ਹੈ। ਇਸ ਨਾਲ ਚਾਹ ਵਾਲੀ ਕੇਤਲੀ ਜੁੜੀ ਰਹਿੰਦੀ ਹੈ।[1]

ਹਵਾਲੇ

[ਸੋਧੋ]
  1. ЭЛЕКТРОСАМОВАР ЭСТ 3,0/1,0 - 220, Руководство по эксплуатации, Государственное унитарное предприятие "Машиностроительный завод "Штамп" им. Б.Л. ВанниковаЭ, 300004, г. Тула