ਪੁਐਬਲਾ, ਪੁਐਬਲਾ
ਦਿੱਖ
ਪੁਐਬਲਾ, ਪੁਐਬਲਾ | |
---|---|
ਸਮਾਂ ਖੇਤਰ | ਯੂਟੀਸੀ−6 |
• ਗਰਮੀਆਂ (ਡੀਐਸਟੀ) | ਯੂਟੀਸੀ−5 |
ISO 3166 ਕੋਡ | MX-PUE |
GDP | 1.527 billion pesos[1] |
ਪੁਐਬਲਾ (ਸਪੇਨੀ ਉਚਾਰਨ: [ˈpweβla]), ਪੂਰਵਲਾ ਏਰੋਈਕਾ ਪੁਐਬਲਾ ਦੇ ਸਾਰਾਗੋਸਾ (Heroica Puebla de Zaragoza), ਪੁਐਬਲਾ ਨਗਰਪਾਲਿਕਾ ਦਾ ਟਿਕਾਣਾ, ਪੁਐਬਲਾ ਰਾਜ ਦੀ ਰਾਜਧਾਨੀ ਅਤੇ ਮੈਕਸੀਕੋ ਦੇ ਸਭ ਤੋਂ ਪ੍ਰਮੁੱਖ ਪੰਜ ਸਪੇਨੀ ਬਸਤੀਵਾਦੀ ਸ਼ਹਿਰਾਂ ਵਿੱਚੋਂ ਇੱਕ ਹੈ[2] ਬਸਤੀਵਾਦੀ ਯੁਗ ਦਾ ਵਿਉਂਤਬੱਧ ਸ਼ਹਿਰ ਹੋਣ ਕਰ ਕੇ ਇਹ ਮੈਕਸੀਕੋ ਸ਼ਹਿਰ ਦੇ ਦੱਖਣ-ਪੱਛਮ ਅਤੇ ਮੈਕਸੀਕੋ ਦੇ ਮੁੱਖ ਅੰਧ ਮਹਾਂਸਾਗਰ ਉਤਲੀ ਬੰਦਰਗਾਹ, ਬੇਰਾਕਰੂਸ ਦੇ ਪੱਛਮ ਵੱਲ ਇਹਨਾਂ ਦੋਹਾਂ ਸ਼ਹਿਰਾਂ ਵਿਚਲੇ ਰਾਹ ਉੱਤੇ ਕੇਂਦਰੀ ਮੈਕਸੀਕੋ ਵਿੱਚ ਸਥਿਤ ਹੈ।
ਹਵਾਲੇ
[ਸੋਧੋ]- ↑ "Puebla City". 2010. Retrieved 2010-10-20.
- ↑ Seacord, Stephanie (2006-01-01). "On the road to becoming an authentic "poblano"". Mexconnect. Retrieved 2009-10-21.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |