ਪੀਰਡ 6 ਤੱਤ
ਦਿੱਖ
ਮਿਆਦੀ ਪਹਾੜਾ ਵਿੱਚ ਪੀਰਡ ਦਾ ਸਥਾਨ | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
ਪੀਰਡ 6 ਤੱਤ ਦਾ ਸਮੂਹ ਮਿਆਦੀ ਪਹਾੜਾ ਵਿੱਚ ਸਮੂਹ ਹੈ ਇਹ ਤਿਰਛੀ ਲਾਇਨ ਹੈ ਜਿਸ ਵਿੱਚ ਪਰਮਾਣੂ ਸੰਖਿਆ ਵਧਦੀ ਜਾਂਦੀ ਹੈ ਪਰਮਾਣੂ ਅਕਾਰ ਘੱਟਦਾ ਜਾਂਦਾ ਹੈ। ਇਸ ਪੀਰਡ ਵਿੱਚ 32 ਤੱਤ ਹਨ। ਬਿਸਮਥ ਤੋਂ ਬਗੈਰ ਸਾਰੇ ਤੱਤ ਰੇਡੀਓ ਐਕਟਿਵ ਹਨ। ਨਿਯਮ ਅਨੁਸਾਰ ਪੀਰਡ 6 ਦੇ ਤੱਤ ਵਿੱਚ 6s ਪਹਿਲਾ ਭਰ ਜਾਂਦਾ ਹੈ ਤੇ 4f, 5d, ਅਤੇ 6p ਬਾਅਦ 'ਚ ਭਰਦੇ ਹਨ।[1]
ਤੱਤ
[ਸੋਧੋ]ਪਰਮਾਣੂ ਸੰਖਿਆ ਸੂਤਰ ਤੱਤ ਦਾ ਨਾਮ ਰਸਾਇਣਕ ਲੜੀ ਇਲੈਕਟ੍ਰਾਨ ਤਰਤੀਬ
[Xe] 1s2 2s2 2p6 3s2 3p63d10 4s2 4p64d10 5s2 5p655 Cs ਸੀਜ਼ੀਅਮ ਖ਼ਾਰੀ ਧਾਤ [Xe] 6s1 56 Ba ਬੇਰੀਅਮ ਖ਼ਾਰੀ ਭੌਂ ਧਾਤਾਂ [Xe] 6s2 57 La ਲੈਂਥਨਮ ਲੈਂਥਾਨਾਈਡ [Xe] 5d1 6s2 58 Ce ਸੀਰੀਅਮ ਲੈਂਥਾਨਾਈਡ [Xe] 4f1 5d1 6s2 59 Pr ਪ੍ਰਾਜ਼ੀਓਡੀਮੀਅਮ ਲੈਂਥਾਨਾਈਡ [Xe] 4f3 6s2 60 Nd ਨਿਓਡੀਮੀਅਮ ਲੈਂਥਾਨਾਈਡ [Xe] 4f4 6s2 61 Pm ਪ੍ਰੋਮੀਥੀਅਮ ਲੈਂਥਾਨਾਈਡ [Xe] 4f5 6s2 62 Sm ਸੈਮੇਰੀਅਮ ਲੈਂਥਾਨਾਈਡ [Xe] 4f6 6s2 63 Eu ਯੂਰਪੀਅਮ ਲੈਂਥਾਨਾਈਡ [Xe] 4f7 6s2 64 Gd ਗੈਡੋਲੀਨੀਅਮ ਲੈਂਥਾਨਾਈਡ [Xe] 4f7 5d1 6s2 65 Tb ਟਰਬੀਅਮ ਲੈਂਥਾਨਾਈਡ [Xe] 4f9 6s2 66 Dy ਡਿਸਪ੍ਰੋਜ਼ੀਅਮ ਲੈਂਥਾਨਾਈਡ [Xe] 4f10 6s2 67 Ho ਹੋਮੀਅਮ ਲੈਂਥਾਨਾਈਡ [Xe] 4f11 6s2 68 Er ਅਬਰੀਅਮ ਲੈਂਥਾਨਾਈਡ [Xe] 4f12 6s2 69 Tm ਥੂਲੀਅਮ ਲੈਂਥਾਨਾਈਡ [Xe] 4f13 6s2 70 Yb ਇਟਰਬੀਅਮ ਲੈਂਥਾਨਾਈਡ [Xe] 4f14 6s2 71 Lu ਲੁਟੀਸ਼ੀਅਮ ਲੈਂਥਾਨਾਈਡ [Xe] 4f14 5d1 6s2 72 Hf ਹਾਫ਼ਨੀਅਮ ਅੰਤਰਕਾਲੀ ਧਾਤਾਂ [Xe] 4f14 5d2 6s2 73 Ta ਟੈਂਟਲਮ ਅੰਤਰਕਾਲੀ ਧਾਤਾ [Xe] 4f14 5d3 6s2 74 W ਟੰਗਸਟਨ ਅੰਤਰਕਾਲੀ ਧਾਤਾ [Xe] 4f14 5d4 6s2 75 Re ਰੀਨੀਅਮ ਅੰਤਰਕਾਲੀ ਧਾਤਾ [Xe] 4f14 5d5 6s2 76 Os ਓਸਮੀਅਮ ਅੰਤਰਕਾਲੀ ਧਾਤਾ [Xe] 4f14 5d6 6s2 77 Ir ਇਰੀਡੀਅਮ ਅੰਤਰਕਾਲੀ ਧਾਤਾ [Xe] 4f14 5d7 6s2 78 Pt ਪਲੈਟੀਨਮ ਅੰਤਰਕਾਲੀ ਧਾਤਾ [Xe] 4f14 5d9 6s1 79 Au ਸੋਨਾ ਅੰਤਰਕਾਲੀ ਧਾਤਾ [Xe] 4f14 5d10 6s1 80 Hg ਪਾਰਾ ਅੰਤਰਕਾਲੀ ਧਾਤਾ [Xe] 4f14 5d10 6s2 81 Tl ਥੈਲੀਅਮ ਗਰੀਬ ਧਾਤਾਂ [Xe] 4f14 5d10 6s2 6p1 82 Pb ਸਿੱਕਾ (ਧਾਤ) ਅੰਤਰਕਾਲੀ ਧਾਤਾ [Xe] 4f14 5d10 6s2 6p2 83 Bi ਬਿਸਮਥ ਅੰਤਰਕਾਲੀ ਧਾਤਾ [Xe] 4f14 5d10 6s2 6p3 84 Po ਪੋਲੋਨੀਅਮ ਅੰਤਰਕਾਲੀ ਧਾਤਾ [Xe] 4f14 5d10 6s2 6p4 85 At ਐਸਟਾਟੀਨ ਹੈਲੋਜਨ [Xe] 4f14 5d10 6s2 6p5 86 Rn ਰੇਡਾਨ ਨੋਬਲ ਗੈਸ [Xe] 4f14 5d10 6s2 6p6
ਹਵਾਲੇ
[ਸੋਧੋ]- ↑ Gray, Theodore (2009). The Elements: A Visual Exploration of Every Known Atom in the Universe. New York: Black Dog & Leventhal Publishers. ISBN 978-1-57912-814-2.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |