Nothing Special   »   [go: up one dir, main page]

ਸਮੱਗਰੀ 'ਤੇ ਜਾਓ

ਤੁਰਕ ਟੇਲੇਕੋਮ ਅਰੇਨਾ

ਗੁਣਕ: 41°6′10.33″N 28°59′25.51″E / 41.1028694°N 28.9904194°E / 41.1028694; 28.9904194
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤੁਰਕ ਟੇਲੇਕੋਮ ਅਰੇਨਾ
ਟਿਕਾਣਾਇਸਤਾਨਬੁਲ,[1]
ਤੁਰਕੀ
ਗੁਣਕ41°6′10.33″N 28°59′25.51″E / 41.1028694°N 28.9904194°E / 41.1028694; 28.9904194
ਉਸਾਰੀ ਦੀ ਸ਼ੁਰੂਆਤ13 ਦਸੰਬਰ 2007
ਖੋਲ੍ਹਿਆ ਗਿਆ15 ਜਨਵਰੀ 2011
ਮਾਲਕਯੂਥ ਅਤੇ ਖੇਡ ਮੰਤਰਾਲੇ
ਚਾਲਕਗ਼ਲਤਸਰਾਯ ਐੱਸ. ਕੇ.[2]
ਤਲਘਾਹ
ਉਸਾਰੀ ਦਾ ਖ਼ਰਚਾ$ 25,00,00,000[3][4]
ਸਮਰੱਥਾ52,650[5]
ਵੀ.ਆਈ.ਪੀ. ਸੂਟ198[6]
ਮਾਪ105 × 68 ਮੀਟਰ
ਵੈੱਬਸਾਈਟਦਫ਼ਤਰੀ ਵੈੱਬਸਾਈਟ
ਕਿਰਾਏਦਾਰ
ਗ਼ਲਤਸਰਾਯ ਐੱਸ. ਕੇ.[2]

ਤੁਰਕ ਟੇਲੇਕੋਮ ਅਰੇਨਾ, ਇਸਤਾਨਬੁਲ, ਤੁਰਕੀ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਗ਼ਲਤਸਰਾਯ ਐੱਸ. ਕੇ. ਦਾ ਘਰੇਲੂ ਮੈਦਾਨ ਹੈ,[2] ਜਿਸ ਵਿੱਚ 52,650 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[1]

ਹਵਾਲੇ

[ਸੋਧੋ]

ਬਾਹਰਲੇ ਜੋੜ

[ਸੋਧੋ]