ਜੂਦਾਹ ਰੂਬੇਨ
ਦਿੱਖ
ਨਿੱਜੀ ਜਾਣਕਾਰੀ | |
---|---|
ਜਨਮ | Bombay, India | 21 ਜਨਵਰੀ 1922
ਮੌਤ | 13 ਨਵੰਬਰ 2006 Mumbai, India | (ਉਮਰ 84)
ਭੂਮਿਕਾ | Umpire |
ਅੰਪਾਇਰਿੰਗ ਬਾਰੇ ਜਾਣਕਾਰੀ | |
ਟੈਸਟ ਅੰਪਾਇਰਿੰਗ | 10 (1969–1977) |
ਪਹਿਲਾ ਦਰਜਾ ਅੰਪਾਇਰਿੰਗ | 54 (1960–1977) |
ਸਰੋਤ: CricketArchive, 27 June 2012 |
ਜੂਦਾਹ ਰੂਬੇਨ (21 ਜਨਵਰੀ 1922 – 13 ਨਵੰਬਰ 2006) ਇੱਕ ਭਾਰਤੀ ਕ੍ਰਿਕਟ ਅੰਪਾਇਰ ਸੀ।
ਰੂਬੇਨ ਨੇ 1960 ਵਿੱਚ ਪਹਿਲੀ-ਸ਼੍ਰੇਣੀ ਕ੍ਰਿਕਟ ਵਿਚ ਅੰਪਾਇਰਿੰਗ ਦੀ ਸ਼ੁਰੂਆਤ ਕੀਤੀ ਅਤੇ 1969 ਵਿੱਚ ਆਪਣਾ ਟੈਸਟ ਮੈਚ ਡੈਬਿਊ ਕੀਤਾ। ਉਸਨੇ 1969 ਅਤੇ 1977 ਦਰਮਿਆਨ ਦਸ ਟੈਸਟ ਮੈਚਾਂ ਵਿੱਚ ਅੰਪਾਇਰਿੰਗ ਕੀਤੀ।[1][2]
ਰੂਬੇਨ ਨੇ ਬੰਬਈ ਪੁਲਿਸ ਵਿੱਚ ਫਿੰਗਰਪ੍ਰਿੰਟ ਮਾਹਿਰ ਵਜੋਂ ਕੰਮ ਕੀਤਾ।[3] ਉਸ ਨੇ 2006 ਵਿੱਚ ਘਰ 'ਚ ਕਿਸੇ ਸਦਮੇ ਤੋਂ ਬਾਅਦ ਮੌਤ ਹੋ ਗਈ।[4]
ਹਵਾਲੇ
[ਸੋਧੋ]- ↑ "Umpire and referee records - J Reuben". ESPNcricinfo. Retrieved 27 June 2012.
- ↑ "Judah Reuben as Umpire in First-Class Matches". CricketArchive. Retrieved 27 June 2012.
- ↑ Wisden 2007, p. 1568.
- ↑ "Former umpire Judah Reuben dies aged 84". ESPNcricinfo. 13 November 2006. Retrieved 27 June 2012.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |