ਕਾਲਾਬਰੀਆ
ਦਿੱਖ
ਕਾਲਾਬਰੀਆ | |
---|---|
ਸਮਾਂ ਖੇਤਰ | ਯੂਟੀਸੀ+੧ |
• ਗਰਮੀਆਂ (ਡੀਐਸਟੀ) | ਯੂਟੀਸੀ+੨ |
ਕਾਲਾਬਰੀਆ (ਉਚਾਰਨ [kaˈlaːbrja]; ਕਾਲਾਬਰੀਆਈ ਉਪਬੋਲੀਆਂ ਵਿੱਚ: Calabbria ਜਾਂ Calavria; ਯੂਨਾਨੀ ਵਿੱਚ: Καλαβρία, ਪੁਰਾਤਨ ਸਮਿਆਂ ਵਿੱਚ ਬਰੂਤੀਅਮ ਜਾਂ ਪੂਰਵਲਾ ਇਤਾਲੀਆ ਕਰ ਕੇ ਜਾਣਿਆ ਜਾਂਦਾ, ਦੱਖਣੀ ਇਟਲੀ ਵਿਚਲਾ ਇੱਕ ਖੇਤਰ ਹੈ ਜੋ ਇਤਾਲਵੀ ਪਰਾਇਦੀਪ ਦੇ ਪੈਰਾਂ ਵਿੱਚ ਨਾਪੋਲੀ ਦੇ ਦੱਖਣ ਵੱਲ ਸਥਿਤ ਹੈ। ਇਹਦੀ ਰਾਜਧਾਨੀ ਕਾਤਾਨਜ਼ਾਰੋ ਹੈ।
ਹਵਾਲੇ
[ਸੋਧੋ]- ↑ "Eurostat - Tables, Graphs and Maps Interface (TGM) table". Epp.eurostat.ec.europa.eu. 2013-02-26. Retrieved 2013-03-26.
- ↑ EUROPA - Press Releases - Regional GDP per inhabitant in 2008 GDP per inhabitant ranged from 28% of the EU27 average in Severozapaden in Bulgaria to 343% in Inner London