Nothing Special   »   [go: up one dir, main page]

ਸਮੱਗਰੀ 'ਤੇ ਜਾਓ

ਦਰੁਪਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Satdeep Gill (ਗੱਲ-ਬਾਤ | ਯੋਗਦਾਨ) (added Category:ਮਹਾਂਭਾਰਤ ਦੇ ਪਾਤਰ using HotCat) ਵੱਲੋਂ ਕੀਤਾ ਗਿਆ 03:48, 4 ਅਗਸਤ 2018 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਦਰੁਪਦ (ਸ਼ਬਦੀ ਅਰਥ: 'ਦ੍ਰਿੜ-ਪੈਰੀ ਜਾਂ ਥੰਮ'[1]), ਮਹਾਂ ਭਾਰਤ ਵਿੱਚ ਇੱਕ ਪਾਤਰ ਹੈ। ਉਹ ਪਰਿਸ਼ਤ ਦਾ ਪੁੱਤਰ ਅਤੇ ਪਾਂਚਾਲ ਦਾ ਰਾਜਾ ਸੀ। ਉਹ ਸ਼ਿਖੰਡੀ, ਧ੍ਰਸ਼ਟਦਮਨ ਅਤੇ ਦਰੋਪਤੀ ਦਾ ਪਿਤਾ ਸੀ।

ਹਵਾਲੇ

[ਸੋਧੋ]