1765
1765 18ਵੀਂ ਸਦੀ ਅਤੇ 1760 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਸਦੀ: | 17ਵੀਂ ਸਦੀ – 18ਵੀਂ ਸਦੀ – 19ਵੀਂ ਸਦੀ |
---|---|
ਦਹਾਕਾ: | 1730 ਦਾ ਦਹਾਕਾ 1740 ਦਾ ਦਹਾਕਾ 1750 ਦਾ ਦਹਾਕਾ – 1760 ਦਾ ਦਹਾਕਾ – 1770 ਦਾ ਦਹਾਕਾ 1780 ਦਾ ਦਹਾਕਾ 1790 ਦਾ ਦਹਾਕਾ |
ਸਾਲ: | 1762 1763 1764 – 1765 – 1766 1767 1768 |
ਘਟਨਾ
ਸੋਧੋ- 9 ਜਨਵਰੀ – ਸਿੱਖਾਂ ਦਾ ਦਿੱਲੀ 'ਤੇ ਹਮਲਾ।
- 4 ਫ਼ਰਵਰੀ – ਸਿੱਖਾਂ ਅਤੇ ਨਜੀਬੁਦੌਲਾ ਦੀਆਂ ਫ਼ੌਜਾਂ ਵਿੱਚ ਦਿੱਲੀ ਦੇ ਸਬਜ਼ੀ ਮੰਡੀ ਇਲਾਕੇ ਵਿੱਚ ਲੜਾਈ।
- 2 ਮਈ – ਮੇਜਰ ਜਨਰਲ ਰਾਬਰਟ ਕਲਾਈਵ ਦੂਜੀ ਵਾਰ ਤੁਰੰਤ ਕੋਲਕਾਤਾ ਪੁੱਜਿਆ।
- 12 ਅਗਸਤ – ਅਲਾਹਾਬਾਦ ਦੀ ਸੰਧੀ ਹੋਈ ਤੇ ਭਾਰਤ ਦੇ ਕੰਪਨੀ ਰਾਜ ਸ਼ੁਰੂ।
ਜਨਮ
ਸੋਧੋਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |