ਮਾਇਆ ਮੇਮ ਸਾਬ
ਮਾਇਆ ਮੇਮ ਸਾਬ (ਹਿੰਦੀ: माया मेमसाब, Urdu: مایا میم صاحب), ਜਾਂ ਸਿਰਫ ਮਾਇਆ 1993 ਦੀ ਕੇਤਨ ਮਹਿਤਾ ਦੁਆਰਾ ਨਿਰਦੇਸਿਤ. ਹਿੰਦੀ ਫਿਲਮ ਹੈ। ਇਹ ਗੁਸਤਾਵ ਫਲਾਬੇਅਰ ਦੇ ਨਾਵਲ ਮੈਡਮ ਬੋਵਾਰੀ ਤੇ ਅਧਾਰਿਤ ਹੈ। ਮਾਇਆ ਮੇਮ ਸਾਹਿਬ ਨੇ ਸਾਲ 1993 ਵਿੱਚ ਨੈਸ਼ਨਲ ਫਿਲਮ ਅਵਾਰਡ - ਵਿਸ਼ੇਸ਼ ਜੂਰੀ ਅਵਾਰਡ / ਸਪੈਸ਼ਲ ਮੈਨੇਸ਼ਨ (ਫੀਚਰ ਫਿਲਮ) ਜਿੱਤਿਆ।[1] ਇਸ ਫ਼ਿਲਮ ਦੇ ਅਧਿਕਾਰ ਹੁਣ ਸ਼ਾਹਰੁਖ ਖਾਨ ਦੀ ਰੈੱਡ ਚਿੱਲੀਜ਼ ਐਂਟਰਟੇਨਮੈਂਟ ਕੋਲ ਹਨ।[2]
ਮਾਇਆ ਮੇਮ ਸਾਬ | |
---|---|
ਨਿਰਦੇਸ਼ਕ | ਕੇਤਨ ਮਹਿਤਾ |
ਲੇਖਕ | ਗੁਸਤਾਵ ਫਲਾਬੇਅਰ |
ਨਿਰਮਾਤਾ | ਕੇਤਨ ਮਹਿਤਾ |
ਸਿਤਾਰੇ | ਦੀਪਾ ਸਾਹੀ ਫਾਰੂਕ ਸ਼ੇਖ ਰਾਜ ਬੱਬਰ ਸ਼ਾਹਰੁਖ ਖਾਨ ਪਰੇਸ਼ ਰਾਵਲ |
ਸੰਗੀਤਕਾਰ | Hridayanath Mangeshkar |
ਰਿਲੀਜ਼ ਮਿਤੀ | 2 ਜੁਲਾਈ 1993 |
ਭਾਸ਼ਾ | ਹਿੰਦੀ |
ਹਵਾਲੇ
ਸੋਧੋ- ↑ "Wikipedia".
- ↑ "Red Chillies Entertainments". www.redchillies.com. Archived from the original on 2016-10-06. Retrieved 2016-09-30.
{{cite web}}
: Unknown parameter|dead-url=
ignored (|url-status=
suggested) (help)